AAO SAKHI HAR MEL KAREHA-LYRICS / ਆਓ ਸਖੀ ਹਰ ਮੇਲ ਕਰੇਹਾ / आओ सखी हर मेल करेहा - BY SRI GURU RAMDAS JI
IN PUNJABI ਆਓ ਸਖੀ ਹਰ ਮੇਲ ਕਰੇਹਾ, ਮੇਰੇ ਪ੍ਰੀਤਮ ਕਾ ਮੈਂ ਦੇ ਸਨੇਹਾ| ਮੇਰਾ ਮਿੱਤਰ ਸਖਾ ਸੋ ਪ੍ਰੀਤਮ ਭਾਯੇ, ਮੈਂ ਦੱਸੇ ਹਰ ਨਾਲ ਹਰਿਯੇ ਜਿਓ| ਆਓ ਸਖੀ ਹਰ ਮੇਲ ਕਰੇਹਾ, ਮੇਰੇ ਪ੍ਰੀਤਮ ਕਾ ਮੈਂ ਦੇ ਸਨੇਹਾ| ਹਰ ਗੁਣ ਪਰਿਯੇ,ਹਰ ਗੁਣ ਗੁਣਿਏ, ਹਰ ਹਰ ਨਾਮ ਕਥਾ ਨਿਤ ਸੁਨਿਏ| ਮਿਲ ਸਤਸੰਗਤ ਹਰ ਗੁਣ ਗਾਏ, ਜਗ ਭਓਜਲ ਦੁਤਰ ਤਰੀਏ ਜਿਓ| ਆਓ ਸਖੀ ਹਰ ਮੇਲ ਕਰੇਹਾ, ਮੇਰੇ ਪ੍ਰੀਤਮ ਕਾ ਮੈਂ ਦੇ ਸਨੇਹਾ| ਮੇਰੀ ਬੇਦਨ ਹਰ ਗੁਰੂ ਪੂਰਾ ਜਾਣੀ, ਹਓ ਰਿਹ ਨਾ ਸਕਾਂ ਬਿਨ ਨਾਮ ਵਖਾਨੇ| ਮੈਂ ਔਖਧ ਮੰਤਰ ਦੀਜੈ ਗੁਰੂ ਪੂਰੇ, ਹਰ ਹਰ ਨਾਮ ਉਧਰੀਏ ਜਿਓ| ਆਓ ਸਖੀ ਹਰ ਮੇਲ ਕਰੇਹਾ, ਮੇਰੇ ਪ੍ਰੀਤਮ ਕਾ ਮੈਂ ਦੇ ਸਨੇਹਾ| ਹਮ ਚਾਤ੍ਰਿਕ ਦੀਨ ਸਤਗੁਰੂ ਸਰਣਾਈ, ਹਰ ਹਰ ਨਾਮ ਬੂੰਦ ਮੁਖ ਪਾਯੀ| ਹਰ ਜਾਲਨਿਧ ਹਮ ਜਲ ਕੇ ਮੀਨੇ, ਜਨ ਨਾਨਕ ਜਲ ਬਿਨ ਮਰਿਯੇ ਜਿਓ| ਆਓ ਸਖੀ ਹਰ ਮੇਲ ਕਰੇਹਾ, ਮੇਰੇ ਪ੍ਰੀਤਮ ਕਾ ਮੈਂ ਦੇ ਸਨੇਹਾ| IN HINDI आओ सखी हर मेल करेहा, मेरे प्रीतम का मैं दे सनेहा| मेरा मित्तर सखा सो प्रीतम भाए, मैं दस्से हर नाल हरिये जिओ| आओ सखी हर मेल करेहा, मेरे प्रीतम का मैं दे सनेहा| हर गुण परिये,हर गुण गुनिए, हर हर नाम कथा नित सुनिए| मिल सत्संगत हर गुण गाए, जग भओजल दुतर तरिये जिओ| आओ सखी हर मेल करेहा, मेरे प्र...