TU NA VISAARI DAATA MAINU/ ਤੂ ਨਾ ਵਿਸਾਰੀ ਦਾਤਾ ਮੈਨੂੰ/ तू ना विसारी दाता मैनु- LYRICS IN ENGLISH/ PUNJABI/ HINDI

IN HINDI

तू ना विसारी दाता मैनु
जे मैं तेनू भूल के विसारेया

तू रूसियों जग हो गया वैरी
किस किस दे मैं जा पवां पैरी
चर्नी लगावी दाता मैनु
जे मैं तेनू भूल के विसारेया
तू ना विसारी दाता मैनु......

तू दाता मैं दीन भिखारी
दर तेरे ते मैं झोली पसारी
खाली ना मोड़ी दाता मैनु
जे मैं तेनू भूल के विसारेया
तू ना विसारी दाता मैनु......

रात हनेरी घूमन घेरी
फस गयी नाव भंवर विच मेरी
पार लगावीं दाता मैनु
जे मैं तेनू भूल के विसारेया
तू ना विसारी दाता मैनु......

दासी तेरी अर्ज़  गुज़ारे
किंवे आवा मैं तेरे द्वारे
राह दिखावीं दाता मैनु
जे मैं तेनू भूल के विसारेया
तू ना विसारी दाता मैनु......


IN PUNJABI

ਤੂ ਨਾ ਵਿਸਾਰੀ ਦਾਤਾ ਮੈਨੂੰ
ਜੇ ਮੈਂ ਤੇਨੁ ਭੁੱਲ ਕੇ ਵਿਸਾਰੇਯਾ

ਤੂ ਰੂਸਿਯੋ ਜਗ ਹੋ ਗਯਾ ਵੈਰੀ
ਕਿਸ ਕਿਸ ਦੇ ਮੈਂ ਜਾ ਪਵਾਂ ਪੈਰੀ
ਚਰ੍ਨੀ ਲਗਾਵੀਂ ਦਾਤਾ ਮੈਨੂੰ
ਜੇ ਮੈਂ ਤੇਨੁ ਭੁੱਲ ਕੇ ਵਿਸਾਰੇਯਾ
ਤੂ ਨਾ ਵਿਸਾਰੀ ਦਾਤਾ ਮੈਨੂੰ.......

ਤੂ ਦਾਤਾ ਮੈਂ ਦੀਨ ਭਿਖਾਰੀ
ਦਰ ਤੇਰੇ ਤੇ ਮੈਂ ਝੋਲੀ ਪਸਾਰੀ
ਖਾਲੀ ਨਾ ਮੋੜੀ  ਦਾਤਾ ਮੈਨੂੰ
ਜੇ ਮੈਂ ਤੇਨੁ ਭੁੱਲ ਕੇ ਵਿਸਾਰੇਯਾ
ਤੂ ਨਾ ਵਿਸਾਰੀ ਦਾਤਾ ਮੈਨੂੰ.......

ਰਾਤ ਹਨੇਰੀ ਘੁਮਨ ਘੇਰੀ
ਫਸ ਗਯੀ ਨਾਵ ਭੰਵਰ ਵਿਚ ਮੇਰੀ
ਪਾਰ ਲਗਾਵੀਂ ਦਾਤਾ ਮੈਨੂੰ
ਜੇ ਮੈਂ ਤੇਨੁ ਭੁੱਲ ਕੇ ਵਿਸਾਰੇਯਾ
ਤੂ ਨਾ ਵਿਸਾਰੀ ਦਾਤਾ ਮੈਨੂੰ.......

ਦਾਸੀ ਤੇਰੀ ਅਰਜ਼ ਗੁਜ਼ਾਰੇ
ਕਿਂਵੇ ਆਵਾ ਮੈਂ ਤੇਰੇ ਦ੍ਵਾਰੇ
ਰਾਹ ਦਿਖਾਵੀਂ ਦਾਤਾ ਮੈਨੂੰ


ਜੇ ਮੈਂ ਤੇਨੁ ਭੁੱਲ ਕੇ ਵਿਸਾਰੇਯਾ
ਤੂ ਨਾ ਵਿਸਾਰੀ ਦਾਤਾ ਮੈਨੂੰ.......


IN ENGLISH

Tu na visaari daata mainu
Je main tenu bhul ke visaareya

Tu rusiyon jag ho gya vairi
Kis kis de main jaa pawaan pairi
Charni lagaawi daata mainu
Je main tenu bhul ke visaareya
Tu na visaari daata mainu....

Tu daata main deen bhikhari
Dar tere te main jholi pasaari
Khali na modi daata mainu
Je main tenu bhul ke visaareya
Tu na visaari daata mainu....

Raat haneri ghuman gheri
Phas gayi naav bhanwar vich meri
Paar lagaawi daata mainu
Je main tenu bhul ke visaareya
Tu na visaari daata mainu....

Daasi teri araz guzaare
Kinwe aawa main tere dwaare
Raah dikhawi daata mainu
Je main tenu bhul ke visaareya
Tu na visaari daata mainu....



Comments

Post a Comment

Popular posts from this blog

YE MAT KAHO KHUDA SE- LYRICS/ ये मत कहो खुदा से-लिरिक्स

PRABHU AAPKI KRIPA SE - LYRICS/ प्रभु आपकी कृपा से- लिरिक्स

YE TO PREM KI BAAT HAI UDHO- LYRICS/ ये तो प्रेम की बात है उधो- लिरिक्स